ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ।
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ… ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…?
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ.. ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..?
?ਜਿੰਨੀ ਦਿੱਤੀ ?️ਰੱਬ ਨੇ ਆ ਕੱਢੁ ?ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ??♂️…..
ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ ??ਲੰਡੂ ਬੰਦੇ ਨਾਲ ਬਹੁਤੀ ਸਾਂਝ ??ਨੀ punjabi status ਵਧਾਈ ਦੀ????
ਜਿਸ ਮੌਤ ਤੋਂ ਲੋਕੀ ਡਰਦੇ ਨੇ ਅਸੀਂ ਉਸ ਮੌਤ ਨੂੰ ਮਿੱਤਰ ਬਣਾ ਬੈਠੇਂ
ਹੁਣ ਤਾਂ ਸਿਰਫ ਦਿਲ ਵਿੱਚ ਧੜਕਨ ਧੜਕਦੀ ਏ ਤੇ ਅੱਖ ਵਿੱਚ ਵਸੀ ਤੇਰੀ ਤਸਵੀਰ ਚਮਕਦੀ ਏ
?ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ?
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.??
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ ?
ਹੋਰਾਂ ਨਾਲੋਂ ਨੀਵੇਂ ? ਜ਼ਰੂਰ ਹੋਵਾਂਗੇ…..ਪਰ ਕਿਸੇ ਦੇ ?? ਗੁਲਾਮ ਨਹੀਂ…..